ਬਜ਼ੁਰਗਾਂ ਅਤੇ ਅਸਮਰਥਤਾਵਾਂ ਵਾਲੇ ਯੋਗ ਵਵਅਕਤੀਆਂ ਲਈ ਸਰਕਾਰੀ ਜਨਤਕ ਆਵਾਜਾਈ ਵਕਰਾਇਆ ਵਰਆਇਤ ਯੋਜਨਾ
ਇਹ ਸਕੀਮ ਬਜ਼ੁਰਗ ਲੋਕਾਂ ਅਤੇ ਅਸਮਰਥਤਾਵਾਂ ਵਾਲੇ ਯੋਗ ਵਿਅਕਤੀਆਂ ਨੂੰ ਰਿਆਇਤੀ ਕਿਰਾਏ 'ਤੇ ਮਨੋਨੀਤ ਜਨਤਕ ਟ੍ਰਾਂਸਪੋਰਟ ਢੰਗਾਂ ਅਤੇ ਸੇਵਾਵਾਂ 'ਤੇ ਯਾਤਰਾ ਕਰਨ ਦੇ ਯੋਗ ਬਣਾਉਂਦੀ ਹੈ। ਇਸ ਸਕੀਮ ਦਾ ਉਦੇਸ਼ ਇਹਨਾਂ ਸਮੂਹਾਂ ਨੂੰ ਭਾਈਚਾਰਕ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕਰਕੇ ਇੱਕ ਦੇਖਭਾਲ ਕਰਨ ਵਾਲੇ ਅਤੇ ਸੰਮਲਿਤ ਸਮਾਜ ਦੇ ਨਿਰਮਾਣ ਵਿੱਚ ਮਦਦ ਕਰਨਾ ਹੈ।
ਹੋਰ ਵੇਰਵਵਆਂ ਲਈ, ਵਕਰਪ੍ਾ ਕਰਕੇ ਇਿੱਥੇਕਵਲਿੱਕ ਕਰੋ*
*ਸਮਿੱਗਰੀ ਵਸਰਫ਼ ਅੂੰਗਰੇਜੀ, ਪ੍ਰੂੰਪ੍ਰਾਗਤ ਚੀਨੀ ਅਤੇ ਸਰਲੀਵਕਰਤ ਚੀਨੀ ਵਵਿੱਚ ਉਪ੍ਲਬਧ ਹੈ।